Sentence
ਜਦ ਬੇਤਰਤੀਬ ਲਿਖੇ ਸ਼ਬਦਾਂ ਨੂੰ ਅੱਗੇ ਪਿੱਛੇ ਰੱਖ ਕੇ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਕਿ ਉਨ੍ਹਾਂ ਦਾ ਅਰਥ ਨਿੱਕਲਣ ਲੱਗ ਜਾਵੇ ਤਾਂ ਉਨ੍ਹਾਂ ਨੂੰ ਸੈਨਟੈਂਸ ਕਿਹਾ ਜਾਂਦਾ ਹੈ। ਸੈਨਟੇਨਸ ਦਾ ਮੁੱਖ ਮਕਸਦ ਸਾਨੂੰ ਕੋਈ ਜਾਣਕਾਰੀ ਅਸਾਨੀ ਨਾਲ ਸਾਂਝੀ ਕਰਨ ਅਤੇ ਦੂਸਰਿਆਂ ਵੱਲੋਂ ਦਿੱਤੀ ਜਾਣਕਾਰੀ ਅਸਾਨੀ ਨਾਲ ਸਮਝਣ ਵਿੱਚ ਸਹਾਇਤਾ ਕਰਨਾ ਹੁੰਦਾ ਹੈ।
ਉਦਾਹਰਣ – Rohan, drives, young, a cab ਸਾਰੇ ਸ਼ਬਦ ਹਨ ਪਰ ਇਨ੍ਹਾਂ ਦਾ ਇਕੱਠਿਆਂ ਕੋਈ ਮਤਲਬ ਨਹੀਂ ਨਿੱਕਲਦਾ ਪਰ ਜੇ ਇਨ੍ਹਾਂ ਨੂੰ ਅੱਗੇ ਪਿੱਛੇ ਕਰਕੇ ਦੋਬਾਰਾ ਚਿਣਿਆ ਜਾਵੇ ਤਾਂ ਇਹ Young Rohan drives a cab. ਬਣ ਜਾਂਦੇ ਹਨ ਜਿਸਦਾ ਮਤਲਬ ਹੈ ਕਿ 'ਜਵਾਨ ਰੋਹਨ ਟੈਕਸੀ ਚਲਾਉਂਦਾ ਹੈ'। ਕਿਉਂਕਿ ਇਨ੍ਹਾਂ ਸ਼ਬਦਾਂ ਦਾ ਹੁਣ ਮਤਲਬ ਬਣਨ ਲੱਗ ਗਿਆ ਹੈ ਅਤੇ ਰੋਹਨ ਬਾਰੇ ਦਿੱਤੀ ਜਾ ਰਹੀ ਜਾਣਕਾਰੀ ਆਸਾਨੀ ਨਾਲ ਸਮਝ ਆ ਰਹੀ ਹੈ ਤਾਂ ਇਸਨੂੰ ਸੈਨਟੈਂਸ ਕਿਹਾ ਜਾ ਸਕਦਾ ਹੈ।
Types of sentences
ਸੈਨਟੈਂਸ ਨੂੰ ਵੱਖ-ਵੱਖ ਪਹਿਲੂਆਂ ਦੇ ਅਧਾਰ 'ਤੇ ਵੰਡਿਆ ਜਾ ਸਕਦਾ ਹੈ।
By Structure (ਬਣਤਰ ਦੇ ਅਧਾਰ ਉੱਤੇ)
i. Compound sentences
ii. Complex sentences
iii. Compound-complex sentences
By Purpose (ਉਦੇਸ਼ ਦੇ ਅਧਾਰ ਉੱਤੇ)
i. Declarative sentences
ii. Interrogative sentences
iii. Exclamatory sentences
iv. Imperative sentences
v. Negative sentences
By Length (ਲੰਬਾਈ ਦੇ ਅਧਾਰ ਉੱਤੇ)
i. Major/regular sentences
ii. Minor sentences
iii. Word sentences (also called sentence words)
Subscribe for video lessons: Click Here
2 Comments
very best
ReplyDeletehttps://www.pungrezi.com/logout?d=https://www.blogger.com/logout-redirect.g?blogID%3D7769739080059388929%26postID%3D4524888815338662698
hm
Delete